ਜ਼ਿਲੇ ਦੀ ਸੰਭਾਵਿਤ ਵੰਡ ਨੂੰ ਲੈ ਕੇ ਭੱਖੇ ਮੁੱਦੇ ਉੱਤੇ ਫਿਰ ਭੜਕੇ ਗੁਰਦਾਸਪੁਰ ਦੇ ਵਕੀਲ, ਵੰਡ ਨੂੰ ਲੈ ਕੇ ਸਿਆਸਤ ਚਮਕਾ ਰਹੇ ਸਿਆਸਤਦਾਨਾਂ ਤੇ ਜਮ ਕੇ ਵਰੇਂ

ਗੁਰਦਾਸਪੁਰ, 11 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਦੀ ਵੰਡ ਅਤੇ ਬਟਾਲਾ ਨੂੰ ਵੱਖਰੇ ਜ਼ਿਲ੍ਹੇ ਦਾ ਦਰਜਾ ਦੇਣ ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਵਕੀਲਾਂ ਨੇ ਇੱਕ ਵਾਰ ਫਿਰ ਗੁੱਸੇ ਵਿੱਚ ਆ ਕੇ ਆਪਣਾ ਵਿਰੋਧ ਦਰਜ ਕਰਵਾਇਆ। ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ … Continue reading ਜ਼ਿਲੇ ਦੀ ਸੰਭਾਵਿਤ ਵੰਡ ਨੂੰ ਲੈ ਕੇ ਭੱਖੇ ਮੁੱਦੇ ਉੱਤੇ ਫਿਰ ਭੜਕੇ ਗੁਰਦਾਸਪੁਰ ਦੇ ਵਕੀਲ, ਵੰਡ ਨੂੰ ਲੈ ਕੇ ਸਿਆਸਤ ਚਮਕਾ ਰਹੇ ਸਿਆਸਤਦਾਨਾਂ ਤੇ ਜਮ ਕੇ ਵਰੇਂ